¡Sorpréndeme!

Jyoti Nooran ਨੇ ਆਪਣੇ ਪਤੀ ਨੂੰ ਛੱਡ ਪ੍ਰੇਮੀ ਨਾਲ ਮਨਾਇਆ ਕਰਵਾਚੌਥ! | Jyoti Nooran |OneIndia Punjabi

2023-11-02 3 Dailymotion

ਸੁਹਾਗਣਾਂ ਵੱਲੋਂ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਲਈ ਕਰਵਾ ਚੌਥ ਦਾ ਵਰਤ ਰੱਖਦੀਆਂ ਨੇ.. ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਇੰਡਸਟਰੀ ਵੀ ਇਸ ਨੂੰ ਖੂਬ celebrate ਕਰਦੇ ਨੇ। .ਵਿਆਹੇ ਜੋੜੇ ਕਰਵਾ ਚੌਥ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ। celebrities ਨੂੰ ਰਵਾਇਤੀ ਅਵਤਾਰ 'ਚ ਦੇਖਣ ਲਈ ਪ੍ਰਸ਼ੰਸਕ ਓਹਨਾ ਦੇ ਸੋਸ਼ਲ ਮੀਡੀਆ handles ਦੇਖਦੇ ਰਹਿੰਦੇ ਹਨ। ਤੇ ਅੱਜਕਲ ਜੋ ਜੋੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹ ਹੈ ਜਯੋਤੀ ਨੂਰਾ ਤੇ ਉਸਮਾਨ ਨੂਰ.. ਇਹ ਜੋੜੀ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਵਿਆਹੁਤਾ ਜ਼ਿੰਦਗੀ ਦੇ ਕਲੈਸ਼ ਤੋਂ ਬਾਹਰ ਨਿਕਲ ਜੋਤੀ ਨੂਰਾਂ ਇਨ੍ਹੀਂ ਦਿਨੀਂ ਉਸਮਾਨ ਨੂਰ ਨਾਲ ਦਿਖਾਈ ਦੇ ਰਹੀ ਹੈ।
.
Jyoti Nooran left her husband and celebrated Karva Chauth with her lover!
.
.
.
#jyotinooran #usmaannoor #nooransister